UGC NET PUNJABI PREVIOUS PAPER WITH ANSWER DEC.2009
December 2009 paper 2nd 1. ਪ੍ਰਕਾਰਜੀ ਭਾਸ਼ਾਂ ਵਿਗਿਆਨ ਸੰਬੰਧਿਤ ਹੈ : (ੳ) ਸੋਸਿਊਰ ਨਾਲ (ਅ) ਹੈਲੀਡੇ ਨਾਲ (ੲ) ਰੋਲਾਂ ਬਾਰਤ ਨਾਲ. (ਸ) ਜਾਨ ਲਾਇਨਜ਼ ਨਾਲ 2. ਚਿਹਨਿਤ ਹੈ : (ੳ) ਧੁਨੀ ਬਿੰਬ. (ਅ) ਅਰਥ (ੲ) ਸੰਕਲਪ (ਸ) ਸ਼ਬਦ 3.ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਮਾਨਤਾ ਪ੍ਰਾਪਤ ਹਨ : (ੳ) 24 (ਅ) 22 (ੲ) 23 (ਸ) 28 4….