UGC NET previous PUNJABI paper 2009 to 2023 with answer

PAPER JUNE 2009

ਮਧਕਾਲੀਨ ਭਾਰਤੀ ਆਰੀਆਈ ਪਰਿਵਾਰ ਦਾ ਸਮਾਂ ਹੈ 

(ੳ) 500 ਈਸਵੀ ਤੋਂ 1000 ਈਸਵੀ  

(ਅ) ਪਹਿਲੀ ਸਦੀ ਈਸਵੀ ਤੋਂ ਦਸਵੀਂ ਸਦੀ ਈਸਵੀ  

(ੲ) 500 ਪੂਰਵ ਈਸਵੀ ਤੋਂ 1000 ਈਸਵੀ 

(ਸ) ਪਹਿਲੀ ਸਦੀ ਈਸਵੀ ਤੋਂ ਅੱਠਵੀਂ ਸਦੀ ਈਸਵੀ  

2. ਨੀਵਾਂ, ਪਿਛਲਾ, ਗੋਲ, ਦੀਰਘ ਸਵਰ ਹੈ : 

 (ੳ) ਆ                              (ੲ) ਐ 

 (ਅ) ਓ                              (ਸ) ਔ  

3. ‘ਅਨੇਕ ਸ਼ਬਦ ਹੈ 

(ੳ) ‘ਇਕ’ ਦਾ ਬਹੁਵਚਨ 

 (ਅ) ‘ਇਕ’ ਦਾ ਵਿਰੋਧਾਰਥਕ 

 (ੲ) ‘ਇਕ’ ਦਾ ਬਹੁਵਚਨ ਅਤੇ ਵਿਰੋਧਾਰਥਕ  

(ਸ) ਇਹਨਾਂ ਵਿਚੋਂ ਕੋਈ ਨਹੀਂ  

4.  ਕੇਂਦਰੀ ਪੰਜਾਬੀ ਵਿਚ // ਵਿਅੰਜਨ ਉਚਾਰਿਆ ਜਾਂਦਾ ਹੈ 

(ੳ) ਸ਼ਬਦ ਦੀ ਆਦਿ ਸਥਿਤੀ ਵਿਚ  

(ਅ) ਸ਼ਬਦ ਦੀ ਮੱਧ ਸਥਿਤੀ ਵਿਚ  

(ੲ) ਸ਼ਬਦ ਦੀ ਆਦਿ, ਮੱਧ ਅਤੇ ਅੰਤ ਸਥਿਤੀ ਵਿਚ  

(ਸ) ਸ਼ਬਦ ਦੀ ਮੱਧ ਅਤੇ ਅੰਤ ਸਥਿਤੀ ਵਿਚ  

5.  ਪਿਛੇਤਰ ਦਾ ਪ੍ਰਕਾਰਜ ਹੈ : 

 (ੳ) ਵਿਉਤਪਤੀ                   (ਅ) ਵਿਕਾਰ 

(ੲ) ਵਿਉਤਪਤੀ ਤੇ ਵਿਚਾਰ   (ਸ) ਇਹਨਾਂ ਵਿਚੋਂ ਕੋਈ ਨਹੀਂ  

6. ਸਾਹਿਤ ਅਤੇ ਇਤਿਹਾਸ ਵਿਚਕਾਰ ਅੰਤਰ ਸਥਾਪਤ ਕੀਤਾ ਹੈ 

(ੳ) ਅਰਸਤੂ।               (ਅ) ਸੁਕਰਾਤ

(ੲ) ਹੋਰੈਸ।                  (ਸ) ਲੋਨਜ਼ਾਇਨਸ  

7. ਸੰਸਮਰਣ ਹੈ : 

 (ੳ) ਲੇਖਕ ਦੀਆਂ ਯਾਦਾਂ       (ਅ) ਲੇਖਕ ਦੀ ਜੀਵਨੀ

(ੲ) ਲੇਖਕ ਦੀ ਸਵੈ-ਜੀਵਨੀ     (ਸ)  ਲੇਖਕ ਦੀ ਯਾਤਰਾ 

 8. ਵਕੋੁਕਤੀ ਸੰਪਰਦਾਇ ਦਾ ਅਚਾਰੀਆ ਹੈ : 

  (ੳ) ਆਨੰਦ ਵਰਧਨ                (ਅ) ਦੰਡੀ  

  (ੲ) ਕੁੰਤਕ                           (ੳ)ਵਾਮਨ  

9 ਮਨੋਵਿਗਿਆਨ ਨਾਲ ਸੰਬੰਧਿਤ ਨਹੀਂ ਹੈ 

. (ੳ) ਜੱਕ ਲਾਕਾਂ।                  (ਅ) ਜੁੰਗ  

  (ੲ) ਐਡਲਰ।                    (ਸ) ਗ੍ਰਾਮਸੀ  

 10 ਸਪੰਹਤ ਇਤਿਹਾਸਕਾਰੀ ਵਿਚ ਬੁਨਿਆਦੀ ਹੈ :   

(ੳ) ਕਾਲ-ਕ੍ਰਮ.                  (ਅ) ਭੂਗੋਲਿਕਤਾ 

(ੲ) ਸਾਹਿਤਕ ਤੱਥ          (ਸ) ਸਾਹਿਤਕ ਘਟਨਾ  

11. ਉੱਤਰ-ਸੰਰਚਨਾਵਾਦੀ ਚਿੰਤਕ ਹੈ :  

(ੳ) ਜੱਕ ਦੈਰਿਦਾ                 (ਅ) ਸੋਸਿਊਰ

 (ੲ) ਰੋਮਨ ਜੈਕਬਸਨ     (ਸ) ਟੀ.ਐਸ. ਈਲੀਅਟ 

  12 ਵੈਧਰਤੀ, ਲਾਟੀ, ਪਾਂਚਾਲੀ ਦਾ ਸੰਬੰਧ ਹੈ 

  (ੳ) ਔਚਿਤਯ ਸੰਪਰਦਾਇ ।           (ਅ) ਵਕਰੋਕਤੀ ਸੰਪਰਦਾਇ

  (ੲ) ਅਲੰਕਾਰ ਸੰਪਰਦਾਇ              (ਸ) ਰੀਤੀ ਸੰਪਰਦਾਇ  

  13. ‘ਜਰਗ ਦੇ ਮੇਲੇਵਿਚ ਪੂਜਾ ਕੀਤੀ ਜਾਂਦੀ ਹੈ 

  (ੳ) ਦੁਰਗਾ ਮਾਤਾ ਦੀ।        (ਅ)  ਗੁੱਗਾ ਪੀਰ ਦੀ  

 (ੲ) ਸੀਤਲਾ ਮਾਤਾ ਦੀ      (ਸ) ਪੀਰ ਮੁਰਾਦ ਸ਼ਾਹ ਦੀ 

   14. ‘ਬੁਘਤੀਆ ਗਹਿਣਾ ਹੈ 

  (ੳ) ਕੰਨਾਂ ਦਾ                     (ਅ) ਗਲੇ ਦਾ. 

  (ੲ) ਹੱਥਾਂ ਦਾ                    (ਸ) ਪੈਰਾਂ ਦਾ  

  15.  ਛਟੀਆਂ ਦੀ ਰਸਮ ਹੁੰਦੀ ਹੈ 

(ੳ) ਵਿਆਹ ਤੋਂ ਪਹਿਲਾਂ         (ਅ) ਮੁਕਲਾਵੇ ਵੇਲੇ  

 (ੲ) ਮੰਗਣੀ ਵੇਲੇ                (ਸ) ਵਿਆਹ ਤੋਂ ਬਾਅਦ  

16. ਪੰਜਾਬ ਦੀਆਂ ਵਾਰਾਂ’ ਦਾ ਕਰਤਾ ਹੈ : 

(ੳ) ਡਾ. ਗੰਡਾ ਸਿੰਘ   (ਅ) ਹਜ਼ਾਰਾ ਸਿੰਘ ਗੁਰਦਾਸਪੁਰੀ  

(ੲ) ਸ਼ਮਸ਼ੇਰ ਸਿੰਘ ਅਸ਼ੋਕ    (ਸ) ਅਹਿਮਦ ਸਲੀਮ।   

17.  “ਜੋਗ ਜੁਗਤ ਕੀ ਬਾਰਤਾ ਕਿਹੜੇ ਅਨੁਸ਼ਾਸਨ ਨਾਲ ਸੰਬੰਧਿਤ ਹੈ 

 (ੳ) ਕਵਿਤਾ                     (ਅ) ਆਲੋਚਨਾ  

(ੲ) ਕਹਾਣੀ                       (ਸ) ਨਾਵਲ  

18. ਕਿਹੜੇ ਗੁਰੂ ਸਾਹਿਬ ਦੀ ਰਚਨਾ ਨਿਰੋਲ ਸਲੋਕਾਂ ਵਿਚ ਹੈ :  

(ਅ) ਗੁਰੂ ਅੰਗਦ ਦੇਵ          (ਅ) ਗੁਰੂ ਅਮਰਦਾਸ ਦੀ 

(ੲ) ਗੁਰੂ ਰਾਮਦਾਸ              (ਸ) ਗੁਰੂ ਤੇਗ਼ ਬਹਾਦਰ 

 19. ਔਰਤ ਲੇਖਕ ਦੁਆਰ ਰਚਿਤ ਨਾਵਲ ਹੈ : –   

(ੳ) ਜਲ ਬਿਨ ਕੁੰਭ– (ਅ) ਤੋਸ਼ਾਲੀ ਦੀ ਹੰਸੋ  

(ੲ) ਪਰਤਾਪੀ।         (ਸ) ਕਾਗਤਾਂ ਦੀ ਬੇੜੀ 

20 . ਪੰਜਾਬੀ ਬੁਲਬੁਲਦਾ ਲੋਕ ਸਨਮਾਨ ਮਿਲਿਆ ਹੈ  

  (ੳ) ਹੀਰਾ ਸਿੰਘ ਦਰਦ.           (ਅ) ਨੰਦ ਲਾਲ ਨੂਰਪੁਰੀ  

 (ੲ) ਫ਼ਿਰੋਜ਼ਦੀਨ ਸ਼ਰਫ਼           (ਸ) ਧਨੀ ਰਾਮ ਚਾਤ੍ਰਿਕ  

21. (A) ਕਥਨਸਵਰਾਂ ਅਤੇ ਵਿਅੰਜਨਾਂ ਦੋਹਾਂ ਦੇ ਉਚਾਰਨ ਵਿਚ ਹਵਾ ਬੇਰੋਕ ਮੂੰਹ ਵਿਚੋਂ ਬਾਹਰ ਆਉਂਦੀ ਹੈ।  

(B) ਕਾਰਨਪਰ ਸਾਰੇ ਸਵਰ ਸਘੋਸ਼ ਹੁੰਦੇ ਹਨ ਜਦਕਿ ਸਾਰੇ ਵਿਅੰਜਨ ਨਹੀਂ।  

 (ੳ) A ਆਂਸ਼ਿਕ ਠੀਕ ਹੈ, B ਆਂਸ਼ਿਕ ਠੀਕ ਹੈ 

 (ਅ) A ਪੂਰਨ ਠੀਕ ਹੈ, B ਵੀ ਪੂਰਨ ਠੀਕ ਹੈ   

(ੲ) A ਆਂਸ਼ਿਕ ਠੀਕ ਹੈ ਪਰ B ਪੂਰਨ ਗ਼ਲਤ ਹੈ 

 (ਸ) A ਆਂਸ਼ਿਕ ਠੀਕ ਹੈ, B ਪੂਰਨ ਠੀਕ ਹੈ  

                        

22. (A) ਕਥਨਪੰਜਾਬੀ ਭਾਸ਼ਾ ਵੈਦਿਕ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਤੋਂ ਹੁੰਦੀ ਹੋਈ ਆਪਣੇ ਵਰਤਮਾਨ ਰੂਪ ਤਕ ਪੁੱਜੀ ਹੈ। ਪਹਿਲਾਂ ਇਸ ਦਾ ਨਾਂ ਹਿੰਦਵੀ ਜਾਂ ਮੁਲਤਾਨੀ, ਲਾਹੌਰੀ, ਸਪਤ ਸਿੰਧੂ ਸੀ।  

(B) ਕਾਰਨਪਰ ਚੌਧਵੀਂ ਸ਼ਤਾਬਦੀ ਤੋਂ ਬਾਅਦ ਇਸ ਇਲਾਕੇ ਦਾ ਨਾਂ ਪੰਜਾਬ (ਪੰਜ+ਆਬ) ਅਤੇ ਇਸ ਖੇਤਰ ਦੀ ਭਾਸ਼ਾ ਪੰਜਾਬੀ ਅਖਵਾਉਣ ਲੱਗੀ।  

(ੳ) A ਆਂਸ਼ਿਕ ਸਹੀ ਹੈ, B ਆਂਸ਼ਿਕ ਸਹੀ ਹੈ  

(ਅ) A ਪੂਰਨ ਸਹੀ ਹੈ, B ਵੀ ਪੂਰਨ ਸਹੀ ਹੈ  

(ੲ) A ਪੂਰਨ ਸਹੀ ਹੈ ਪਰ B ਆਂਸ਼ਿਕ ਸਹੀ ਹੈ  

(ਸ) A ਅਤੇ B ਆਂਸ਼ਿਕ ਸਹੀ ਹੈ  

 23. (A) ਕਥਨਭਾਰਤੀ ਕਾਵਿ ਸ਼ਾਸਤਰ ਵਿਚ ਕਾਵਿ ਦੀ ਆਤਮਾ ਦੇ ਪ੍ਰਸ਼ਨ ਦਾ ਵਿਵੇਚਨ ਕਰਦੇ ਹੋਏ ਕਈ ਸਿਧਾਂਤ ਜਾਂ ਸੰਪ੍ਰਦਾਇ ਸਥਾਪਤ ਹੋਏ ਜਿਨ੍ਹਾਂ ਵਿਚੋਂ ਰਸ ਸਿਧਾਂਤ ਨੂੰ ਸਭ ਤੋਂ ਵੱਧ ਪ੍ਰਮੁੱਖਤਾ ਹਾਸਲ ਹੈ।  

(B) ਕਾਰਨਪਰ ਧੁਨੀ ਸਿਧਾਂਤ ਅਤੇ ਅਲੰਕਾਰ ਸਿਧਾਂਤ ਨੂੰ ਵੀ ਪੂਰਾ ਮਹੱਤਵ ਰਿਹਾ ਹੈ ਅਤੇ ਅੱਜ ਇਹਨਾਂ ਦੀ ਵਧੇਰੇ ਮਾਨਤਾ ਹੈ।  

(ੳ) A ਆਂਸ਼ਿਕ ਸਹੀ ਹੈ, B ਵੀ ਆਂਸ਼ਿਕ ਸਹੀ 

  (ਅ) A ਆਂਸ਼ਿਕ ਸਹੀ ਹੈ, B ਪੂਰਨ ਸਹੀ ਹੈ 

 (ੲ) A ਸਹੀ ਹੈ ਪਰ B ਆਂਸ਼ਿਕ ਸਹੀ ਹੈ

(ਸ) A ਪੂਰਨ ਸਹੀ ਹੈ, B ਵੀ ਪੂਰਨ ਸਹੀ ਹੈ  

24 . (A) ਕਥਨਪ੍ਰਗਤੀਵਾਦ ਸਮਾਜਕ ਪ੍ਰਗਤੀ ਦੇ ਸਿਧਾਂਤਾਂ ਦੀ ਪਾਲਣਾ ਉੱਤੇ ਜ਼ੋਰ ਦਿੰਦਾ ਹੋਇਆ ਮਨੁੱਖ ਨੂੰ ਨਰੋਆ ਦ੍ਰਿਸ਼ਟੀਕੋਣ ਦਿੰਦਾ ਹੈ। 

 (B) ਕਾਰਨਇਹ ਪ੍ਰਗਤੀ ਦੇ ਨੇਮਾਂ ਦੀ ਸਮਝ ਦੇ ਆਧਾਰਤੇ ਬਣਿਆ ਮਨੁੱਖ ਦਾ ਵਿਚਾਰਧਾਰਕ ਨਜ਼ਰੀਆ ਹੈ ਪ੍ਰਗਤੀ ਦੇ ਨੇਮ ਵਿਚਾਰਕਾਂ ਦੁਆਰਾ ਸਥਾਪਤ ਕੀਤੇ ਹੋਏ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ।  

(ੳ) A ਆਂਸ਼ਿਕ ਸਹੀ ਹੈ, B ਵੀ ਆਂਸ਼ਿਕ ਸਹੀ ਹੈ 

 (ਅ) A ਪੂਰਨ ਸਹੀ ਹੈ, 3 ਆਂਸ਼ਿਕ ਸਹੀ ਹੈ  

(ੲ) A ਆਂਸ਼ਿਕ ਸਹੀ ਹੈ B ਪੂਰਨ ਸਹੀ ਹੈ  

(ਸ) A ਅਤੇ B ਦੋਵੇਂ ਪੂਰਨ ਸਹੀ ਹਨ  

 25. (A) ਕਥਨਪੰਜਾਬੀ ਵਿਚ ਖੋਜ, ਸੰਪਾਦਨ ਅਤੇ ਅਨੁਵਾਦ ਦਾ ਕੰਮ ਸ਼ਲਾਘਾਯੋਗ ਰੂਪ ਵਿਚ ਹੋ ਰਿਹਾ ਹੈ। ਉਚੇਰੀ ਖੋਜ ਦੇ ਨਾਲਨਾਲ ਖੋਜਪੁਸਤਕਾਂ ਵੀ ਪ੍ਰਕਾਸ਼ਿਤ ਹੋ ਰਹੀਆਂ ਹਨ । 

( B ) ਕਾਰਨਖੋਜ ਤੇ ਆਲੋਚਨਾ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ ਦੇਖੋਜ ਦਰਪਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਖੋਜ ਪੱਤ੍ਰਿਕਾਦਾ ਵੱਡਮੁੱਲਾ ਯੋਗਦਾਨ ਹੈ

 (ੳ) A ਅਤੇ B ਦੋਵੇਂ ਸਹੀ ਹਨ  

(ਅ) A ਪੂਰਨ ਸਹੀ ਹੈ, B ਆਂਸ਼ਿਕ ਸਹੀ ਹੈ  

(ੲ) A ਸਹੀ ਹੈ B ਪੂਰਨ ਗ਼ਲਤ ਹੈ  

(ਸ) A ਗ਼ਲਤ ਹੈ, B ਪੂਰਨ ਸਹੀ ਹੈ  

 26. ( A ) ਕਥਨਭਾਸ਼ਾ ਖ਼ੁਦਮੁਖ਼ਤਾਰ ਹੈ, ਪਰੰਤੂ ਭਾਸ਼ਾ ਦੀ ਖ਼ੁਦਮੁਖ਼ਤਾਰੀ ਵਾਸਤਵ ਵਿਚ ਭਾਸ਼ਾ ਦੀ ਸੰਰਚਨਾ ਨੂੰ ਸਥਾਪਿਤ ਨਹੀਂ ਕਰਦੀ।  

(B) ਕਾਰਨਭਾਸ਼ਾ ਦੀ ਸੰਰਚਨਾ ਖ਼ੁਦ ਨੂੰ ਨਿਰਮਿਤ ਕਰਨ ਅਤੇ ਸਥਾਪਿਤ ਕਰਨ ਵਾਲੀਆਂ ਵਿਧੀਆ ਦਾ ਸਮੂਹ ਹੈ।  

(ੳ) A ਅਤੇ B ਦੋਵੇਂ ਸਹੀ ਹਨ  

(ਅ) A ਆਂਸ਼ਿਕ ਸਹੀ ਹੈ, B ਪੂਰਨ ਸਹੀ ਹੈ  

(ੲ) A ਪੂਰਨ ਸਹੀ ਹੈ B ਆਂਸ਼ਿਕ ਸਹੀ ਹੈ 

 (ਸ) A ਆਂਸ਼ਿਕ ਸਹੀ ਹੈ, B ਵੀ ਆਂਸ਼ਿਕ ਸਹੀ ਹੈ 

27. (A) ਕਥਨਲੋਕਧਾਰਾ ਅਤੇ ਸਭਿਆਚਾਰ ਦੋਵੇਂ ਇਕ ਦੂਜੇ ਦੇ ਪੂਰਕ ਹਨ, ਸਭਿਆਚਾਰ ਲੋਕਧਾਰਕ ਜੀਵਨ ਨੂੰ ਸੇਧ ਦਿੰਦਾ ਹੈ।  

(B) ਕਾਰਨਲੋਕਧਾਰਾ ਵਿਚ ਸਭਿਆਚਾਰਕ ਮੁੱਲਾਂ ਦੀ ਹੂਹੂ ਪਾਲਣਾ ਤੋਂ ਨਾਬਰੀ  ਵਿਖਾਈ ਜਾਂਦੀ ਹੈ।  

 (ੳ) A ਅਤੇ B ਦੋਵੇਂ ਗ਼ਲਤ ਹਨ 

 (ਅ) A ਆਂਸ਼ਿਕ ਸਹੀ ਹੈ, B ਪੂਰਨ ਸਹੀ ਹੈ 

 (ੲ) A ਪੂਰਨ ਸਹੀ ਹੈ, B ਵੀ ਪੂਰਨ ਸਹੀ ਹੈ 

(ਸ) A ਪੂਰਨ ਸਹੀ ਹੈ, B ਆਂਸ਼ਿਕ ਸਹੀ ਹੈ  

28. (A) ਕਥਨਨਾਵਲ ਅਤੇ ਨਾਟਕ ਦੋਹਾਂ ਦੀ ਇਕੋ ਹੀ ਸਮੱਗਰੀ ਮਨੁੱਖੀ ਜੀਵਨ ਹੈ ਪਰ ਨਾਵਲ ਬਿਰਤਾਂਤਕ ਹੁੰਦਾ ਹੈ ਜਦ ਕਿ ਨਾਟਕ ਸੰਯੁਕਤ ਕਲਾ ਹੈ।  

(B) ਕਾਰਨਨਾਵਲ ਤੇ ਨਾਟਕ ਦੋਹਾਂ ਦਾ ਆਧਾਰ ਤਾਂ ਸਾਹਿਤਿਕ ਹੁੰਦਾ ਹੈ ਪਰ ਦੋਹਾਂ ਦੀ ਉਸਾਰੀ ਰੰਗਮੰਚ ਰਾਹੀਂ ਹੁੰਦੀ ਹੈ।  

(ੳ) A ਆਂਸ਼ਿਕ ਠੀਕ ਹੈ, B ਪੂਰਨ ਠੀਕ ਹੈ  

(ਅ) A ਪੂਰਨ ਠੀਕ ਹੈ, B ਵੀ ਪੂਰਨ ਠੀਕ ਹੈ 

 (ੲ) A ਅਤੇ B ਦੋਵੇਂ ਠੀਕ ਹੈ 

 (ਸ) A ਪੂਰਨ ਠੀਕ ਹੈ, B ਆਂਸ਼ਿਕ ਠੀਕ ਹੈ  

29. (A) ਕਥਨਸਾਹਿਤ ਰਚਨਾ ਆਲੋਚਨਾ ਤੋਂ ਪ੍ਰੇਰਿਤ ਹੋ ਕੇ ਹੀ ਰਚੀ ਜਾਂਦੀ ਹੈ। ਲੇਖਕ ਸਾਹਿਤ ਰਚਨਾ ਦੇ ਸੁਚੇਤ ਨੇਮਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਹੁੰਦਾ ਹੈ 

(B) ਕਾਰਨਸਾਹਿਤਕਾਰ ਆਪਣੀ ਪਰੰਪਰਾ ਅਤੇ ਅਨੁਭਵ ਤੋਂ ਪ੍ਰਾਪਤ ਸੂਝ ਦੁਆਰਾ ਨਵੇਂ ਯੁਗ ਦੇ ਤਕਾਜ਼ਿਆਂ ਅਨੁਸਾਰ ਆਪਣੀ ਰਚਨਾ ਕਰਦਾ ਹੈ।  

(ੳ) A ਅਤੇ B ਦੋਵੇਂ ਗ਼ਲਤ ਹਨ  

(ਅ) A ਗ਼ਲਤ ਹੈ, B ਠੀਕ ਹੈ 

(ੲ) A ਠੀਕ ਹੈ ਪਰ B ਗ਼ਲਤ ਹੈ  

(ਸ) A ਅਤੇ B ਦੋਵੇਂ ਠੀਕ ਹੈ  

30. (A) ਕਥਨਭਾਸ਼ਾਈ ਚਿਹਨ ਚਿਹਨਕ ਅਤੇ ਚਿਹਨਿਤ ਦੇ ਆਪਹੁਦਰੇ ਸੰਬੰਧ ਵਾਲੀ ਇਕਾਈ ਹੈ। ਬਹੁਤੀਆਂ ਥਾਵਾਂਤੇ ਇਹ ਸੰਬੰਧ ਪ੍ਰਕਿਰਤਕ ਹੁੰਦਾ ਹੈ।  

(B) ਕਾਰਨਕਾਰਨ ਇਹ ਹੈ ਕਿ ਮਨੁੱਖ ਨੇ ਆਪਣੇ ਜ਼ਿਹਨ ਪ੍ਰਬੰਧਾਂ ਦੀ ਰਚਨਾ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਆਪਸੀ ਦਵੰਦਾਤਮਕ ਸੰਬੰਧਾਂ ਵਿਚੋਂ ਕੀਤੀ ਹੈ।  

(ੳ)  A ਆਂਸ਼ਿਕ ਠੀਕ ਹੈ, B ਪੂਰਨ ਠੀਕ ਹੈ    

(ਅ) A ਪੂਰਨ ਗ਼ਲਤ ਹੈ, B ਪੂਰਨ ਠੀਕ ਹੈ 

(ੲ) A ਪੂਰਨ ਠੀਕ ਹੈ B ਆਂਸ਼ਿਕ ਗ਼ਲਤ ਹੈ  

(ਸ) A ਅਤੇ B ਦੋਵੇਂ ਠੀਕ ਹਨ  

 31. ਗੁਰਮੁਖੀ ਅੱਖਰ ਕ੍ਰਮ ਅਨੁਸਾਰ ਲੜੀਵਾਰ ਲਿਖੋ :  

(1) ਤਾਲਵੀ : ਚ, ਜ                    (2) ਕੰਠੀ : ਕ, ਗ  

(3) ਮੂਰਧਨੀ : ਟ, ਡ                 (4) ਦੰਤੀ : ਤ, ਥ  

(ੳ) (1) (2) (4) (3)  

(ਅ) (2) (1) (3) (4)  

(ੲ) (3) (1) (2) (4)  

(ਸ) (1) (3) (4) (2)  

  32 ਪੰਜਾਬੀ ਵਾਕ ਦੀ ਤਰਤੀਬ ਹੈ :  

 (ੳ) ਕਿਰਿਆ-ਕਰਮ—ਕਰਤਾ  

(ਅ)ਕਰਤਾ-ਕਰਮ—ਕਿਰਿਆ  

(ੲ) ਕਰਮ—ਕਰਤਾ—ਕਿਰਿਆ 

 (ਸ) ਤਿੰਨਾਂ ਵਿਚੋਂ ਕੋਈ ਨਹੀਂ  

33 ਹੀਰ ਲੇਖਕਾਂ ਨੂੰ ਕਾਲਕ੍ਰਮ ਅਨੁਸਾਰ ਲਿਖੋ : 

 (i) ਵਾਰਿਸ ਸ਼ਾਹ                       (ii) ਮੁਕਬਲ  

(iii) ਦਮੋਦਰ                            (iv) ਭਗਵਾਨ ਸਿੰਘ 

 (ੳ) (ii) (i) (iii) (iv)  

(ਅ) (iv) (ii) (iii) (i)  

(ੲ) (ii) (iii) (iv)  (i)  

(ਸ) (iii) (ii) (i) (iv)  

34 ਕਾਲਕ੍ਰਮ ਅਨੁਸਾਰ ਲਿਖੋ : 

(i) ਅਨੰਦੁ ਸਾਹਿਬ.                       (ii) ਸ਼ਬਦ ਹਜ਼ਾਰੇ  

(ii) ਸ਼ਬਦ ਹਜ਼ਾਰੇ                        (iv) ਸਲੋਕ ਭਗਤ ਕਬੀਰ  

 (ੳ) (iv) (iii) (i) (ii)       

(ਅ) (iv) (ii) (iii) (i) 

(ੲ) (ii) (iii) (iv) (i) 

(ਸ) (iii) (ii) (i) (iv) 

35.         ਸੂਚੀ II                                          ਸੂਚੀ   

(A) ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ         (i) ਜੀ.ਐਸ.ਰਿਆਲ 

 (B)ਭਾਸਾ ਅਤੇ ਭਾਸਾ ਵਿਗਿਆਨ           (ii) ਦੁਨੀ ਚੰਦਰ 

(C ) ਪੰਜਾਬੀ ਨਿਰੁਕਤੀ                  (।।।) ਹਰਕੀਰਤ ਸਿੰਘ 

(D) ਪੰਜਾਬੀ ਭਾਸ਼ਾ ਦਾ ਵਿਕਾਸ                (iv) ਪ੍ਰੇਮ ਪ੍ਰਕਾਸ਼ ਸਿੰਘ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

(ੳ) (iii)  (iv) (ii) (।) 

 (ਅ) (iv) (iii) (i)  (ii)  

(ੲ) (॥) (i) (iv) (iii)   

(ਸ) (iv) (॥) (iii) (i) 

  36.       ਸੂਚੀ                        ਸੂਚੀ II 

 (A) ਸਾਧਾਰਨੀਕਰਨ                   (1) ਰੂਪਵਾਦ 

(B) ਅਜਨਬੀਕਰਨ                     (ii) ਦੈਰਿਦਾ  

 (C) ਇਕਾਲਿਕ-ਦੁਕਾਲਿਕ            (iii) ਰਸ-ਸਿਧਾਂਤ

 (D) ਵਿਰਚਨਾ।                          (iv) ਸੋਸਿਊਰ

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ : 

 (ੳ) (iii) (iv) (ii) (i)  

(ਅ) (iv) (ii) (i) (iii)  

(ੲ) (iii) (i) (iv) (ii)           

(ਸ) (i) (iv) (ii) (iii)  

37.               ਸੂਚੀ                      ਸੂਚੀ II 

 (A) ਸੁਰ-ਤੰਤੂਆਂ ਦੀ ਕੰਬਾਹਟ            (i) ਜੀਭ  

(B) ਹਵਾ ਦੀ ਮਾਤਰਾ ਦੀ ਬਹੁਤਾਤ,        (ii) ਘੋਸ਼  

(C) ਉਚਾਰਕ                                 (iii) ਕੰਠ  

(D) ਉਚਾਰਨ ਸਥਾਨ                        (iv) ਮਹਾਂਪ੍ਰਾਣ

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

(ੳ) (iv) (iii) (i) (ii)  

(ਅ) (i) (iii) (ii) (iv)  

(ੲ)(ii) (iv) (i) (iii)  

(ਸ) (iv) (i) (iii) (ii)  

38        ਸੂਚੀ I                                     ਸੂਚੀ II  

(A) ਪੰਜਾਬੀ ਲੋਕ ਗੀਤ               (i) ਵਣਜਾਰਾ ਬੇਦੀ  

(B) ਪੰਜਾਬੀ ਬੁਝਾਰਤਾਂ               (ii) ਬਲਵੰਤ ਗਾਰਗੀ  

(C) ਲੋਕ ਆਖਦੇ ਹਨ               (iii) ਸੁਖਦੇਵ ਮਾਦਪੁਰੀ  

(D) ਰੰਗ ਮੰਚ.                        (iv) ਮਹਿੰਦਰ ਸਿੰਘ ਰੰਧਾਵਾ 

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ : 

(ੳ) (iii) (iv) (ii) (i)  

(ਅ) (iv) (iii) (।) (ii)  

(ੲ) (i) (iv) (iii) (ii)  

(ਸ) (iv) (ii) (iii) (i) 

39 ਮਾਰਕਸਵਾਦੀ ਚਿੰਤਕ ਹਨ  

(ੳ) ਅਲਤਿਊਸਰ, ਮਾਖ਼ੋਰੀ, ਈਗਲਟਨ,  

 (ਅ) ਮਾਰਕਸ, ਏਂਗਲਜ਼, ਬੌਦਰੀਲਾਰਦ    

(ੲ) ਮਾਰਕਸ, ਫ਼ਰਾਇਡ, ਜੇਮਸਨ 

(ਸ) ਜਾਰਜ ਲੁਕਾਚ, ਜੇਮਸਨ, ਰੋਲਾਂ ਬਾਰਤ  

 40. ਕਿਹੜਾ ਜੁੱਟ ਸਹੀ ਹੈ 

(ੳ) ਮੋਹਨ ਸਿੰਘ ਦੀਵਾਨਾ             ਸਾਹਿਤ ਦੇ ਸੋਮੇ  

(ਅ) ਕਿਸ਼ਨ ਸਿੰਘ          ਸੱਚ ਸਦਾ ਅਬਾਦੀ ਕਰਨਾ 

(ੲ) ਨਜ਼ਮ ਹੁਸੈਨ ਸਯੱਦ       ਜਤਿੰਦਰ ਸਾਹਿਤ ਸਰੋਵਰ  

 (ਸ) ਹਰਿਭਜਨ ਸਿੰਘ-          ਸਾਹਿਤ ਤੇ ਸਿਧਾਂਤ  

  41.       ਸੂਚੀ 1                          ਸੂਚੀ II  

(A) ਭਾਸ਼ਾ                                 () ਪਰਾਹੁਣ  

(B) ਲਿੱਪੀ                                 (ii). ਵਿਕਾਸ ਪ੍ਰਬੰਧ

(C) ਸ਼ੈਲੀ ਵਿਗਿਆਨ                  (iii) ਚਿਹਨ ਪ੍ਰਬੰਧ  

(D) ਭਾਸ਼ਾ ਉਤਪਤੀ                     (iv) ਅੱਖਰ ਪ੍ਰਬੰਧ

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iv) (iii) (ii) (।)  

(ਅ) (iii) (iv) (i) (ii)  

(ੲ) (ii) (।)(iv) (iii)  

(ਸ) (iii) (i) (ii) (iv) 

 42.        ਸੂਚੀ.                       ਸੂਚੀ II 

. (A) ਜੂਲੀਆ ਕ੍ਰਿਸਤੀਵਾ            (i) ਅਗਰਭੂਮਨ –  

(B) ਮਿਸਲ ਫੂਕੋ                  (ii) ਸੰਚਾਰ ਮਾਡਲ  

(C) ਮੁਕਾਰੋਵਸਕੀ                (iii) ਸ਼ਕਤੀ ਪ੍ਰਵਚਨ 

 (D) ਰੋਮਨ ਜਕੋਬਸਨ            (iv) ਅੰਤਰਪਾਠ 

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

(ੳ) (iii) (iv) (ii) (i)  

(ਅ) (iv) (ii) (i) (iii) 

(ੲ) (iv) (iii) (i).(ii)  

(ਸ) (iii)  (ii) (i) (iv)  

 43. ਕਿਹੜਾ ਜੁੱਟ ਸਹੀ ਹੈ : 

 (ੳ) ਕਾਰਜਗਤ ਗੀਤ-           ਧਮਾਲ  

 (ਅ) ਹੇਅਰਾ               ਬਰਾਤ ਚੜ੍ਹਨ ਸਮੇਂ  

(ੲ) ਸਾਂਝੀ ਮਾਈ           ਨਵਰਾਤਿਆਂ ਨਾਲ ਸੰਬੰਧਿਤ  

(ਸ) ਨ੍ਰਿਤ ਗੀਤ-             ਵਿਆਹ ਨਾਲ ਸੰਬੰਧਿਤ 

 44. ਹੇਠ ਲਿਖਿਆਂ ਵਿਚੋਂ ਕਿਹੜਾ ਗ਼ਲਤ ਹੈ : 

. (ੳ) ਕਿਸ਼ਨ ਸਿੰਘ-              ਆਲੋਚਕ 

(ਅ) ਨਜ਼ਮ ਹੇਸੈਨ ਸਯੱਦ       -ਕਵੀ 

 (ੲ) ਬਲਵੰਤ ਗਾਰਗੀ         -ਵਾਰਤਕਾਰ 

 (ਸ) ਵਣਜਾਰਾ ਬੇਦੀ          -ਨਾਵਲਕਾਰ  

45.  ਸ਼ਬਦਅਰਧ` ਤੋਂ ਸ਼ਬਦਅੱਧ ਦੀ ਤਬਦੀਲੀ ਦਾ ਨਾਂ ਹੈ :

 (ੳ) ਸਵਰ-ਲੋਪ

 (ਅ) ਦੁੱਤਕਰਨ

 (ੲ) ਵਿਅੰਜਨ-ਗੁੱਛਾ  

(ਸ) ਇਹਨਾਂ ਵਿਚੋਂ ਕੋਈ ਨਹੀਂ 

 46. ਕਿਹੜਾ ਸ਼ਬਦ ਸਵਰਲੋਪ ਦੀ ਮਿਸਾਲ ਨਹੀਂ ਹੈ : 

 (ੳ) ਇਤਰਾਜ਼ (ਅ) ਮਰੂਦ

(ੲ) ਸ਼ਨਾਨ  (ਸ) ਖੰਡ ਪਾਠ

  47. ਭਾਵਵਾਚਕ ਨਾਂਵ ਕਿਹੜਾ ਹੈ : 

. (ੳ) ਤੇਲ                            (ੲ) ਖ਼ੁਸ਼ੀ

 ( ਅ) ਫ਼ੌਜ                            (ਸ) ਕੁਰਸੀ  

 48. ਇਹਨਾਂ ਵਿਚੋਂ ਕਿਹੜਾ ਕਿੱਸਾਕਵੀ ਨਹੀਂ ਹੈ :  

(ੳ) ਪੀਲੂ                                     (ਅ) ਫ਼ਜ਼ਲਸ਼ਾਹ। 

 (ੲ) ਅਹਿਮਦਯਾਰ                  (ਸ) ਮਟਕ ਵੀਰ  

ਕਾਵਿ ਪੈਰਾਪੰਜਾਬੀ ਨਾਵਲ ਨੂੰ ਪ੍ਰਫੁੱਲਿਤ ਕਰਨ ਵਿਚ ਪਰਵਾਸੀ ਪੰਜਾਬੀ ਲੇਖਕਾਂ ਨੇ  ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਹਨਾਂ ਨਾਵਲਕਾਰਾਂ ਨੇ ਮੁੱਖ ਰੂਪ ਵਿਚ ਪਰਵਾਸੀ ਜੀਵਨ ਦੇ ਅਨੁਭਵ ਅਤੇ ਬੋਧ ਨੂੰ ਗਲਪ ਸਿਰਜਣਾ ਦਾ ਆਧਾਰ ਬਣਾਇਆ ਹੈ। ਮੁੱਢਲੇ ਦੌਰ ਦੇ ਪਰਵਾਸੀ ਪੰਜਾਬੀ ਨਾਵਲਾਂ ਵਿਚ ਘਰ-ਵੈਰਾਗ ਅਤੇ ਭੂ-ਹੇਰਵੇ ਦੇ ਸੰਤਾਪ ਦਾ ਪ੍ਰਗਟਾਵਾ ਆਮ ਮਿਲਦਾ ਹੈ। ਓਪਰੀ ਧਰਤੀ ਉੱਤੇ ਵੱਸੇ ਇਹਨਾਂ ਨਾਵਲਕਾਰਾਂ ਨੇ ਆਪਣੀ ਖੁਰਦੀ ਜਾ ਰਹੀ ਸਭਿਆਚਾਰਕ ਪਛਾਣ ਬਾਰੇ ਵੀ ਚਿੰਤਾ ਪ੍ਰਗਟਾਈ ਹੈ। ਸਮੁੱਚੇ ਤੌਰ ‘ਤੇ ਪਰਵਾਸੀ ਪੰਜਾਬੀ ਨਾਵਲ ਪਰਵਾਸੀ ਪੰਜਾਬੀ ਭਾਈਚਰੇ ਦੀ ਜੀਵਨ ਵਿਧੀ ਦੇ ਯਥਾਰਥ ਦਾ ਵਿਸ਼ਲੇਸ਼ਣ ਹੈ।  

49. ਉਪਰੋਕਤ ਪੈਰੇ ਦੇ ਆਧਾਰ ਉੱਤੇ ਲੇਖਕ ਦਾ ਮੂਲ ਮੁੱਦਾ ਦੱਸੋ  

(ੳ) ਪਰਵਾਸੀ ਪੰਜਾਬੀ ਨਾਵਲ ਦਾ ਯੋਗਦਾਨ  

(ਅ) ਘਰ-ਵੈਰਾਗ ਅਤੇ ਭੂ-ਹੇਰਵਾ 

 (ੲ) ਸਭਿਆਚਾਰਕ ਪਛਾਣ  

(ਸ) ਜੀਵਨ-ਵਿਧੀ  

50. ਪੈਰੇ ਵਿਚ ਲੇਖਕ ਦੀ ਦਲੀਲ ਵਿਚ ਬਲ ਕਿਸ ਉੱਤੇ ਹੈ 

(ੳ) ਪਰਵਾਸੀ ਜੀਵਨ ਦਾ ਅਨੁਭਵ  

(ਅ) ਮੁੱਢਲੇ ਦੌਰ ਦਾ ਪਰਵਾਸੀ ਨਾਵਲ 

(ੲ) ਪਰਵਾਸੀ ਭਾਈਚਾਰੇ ਦੀ ਜੀਵਨ-ਵਿਧੀ ਦਾ ਵਿਸ਼ਲੇਸ਼

Leave a Reply

Your email address will not be published. Required fields are marked *