UGC NET PUNJABI PREVIOUS PAPER 2009 TO 2023 WITH ANSWERS

UGC NET PUNJABI PAPER 2009 1. ਮਧਕਾਲੀਨ ਭਾਰਤੀ ਆਰੀਆਈ ਪਰਿਵਾਰ ਦਾ ਸਮਾਂ ਹੈ:.   (ੳ) 500 ਈਸਵੀ ਤੋਂ 1000 ਈਸਵੀ   (ਅ) ਪਹਿਲੀ ਸਦੀ ਈਸਵੀ ਤੋਂ ਦਸਵੀਂ ਸਦੀ ਈਸਵੀ   (ੲ) 500 ਪੂਰਵ ਈਸਵੀ ਤੋਂ 1000 ਈਸਵੀ  (ਸ) ਪਹਿਲੀ ਸਦੀ ਈਸਵੀ ਤੋਂ ਅੱਠਵੀਂ ਸਦੀ ਈਸਵੀ   2. ਨੀਵਾਂ, ਪਿਛਲਾ, ਗੋਲ, ਦੀਰਘ ਸਵਰ ਹੈ :   (ੳ) ਆ                              (ੲ) ਐ   (ਅ)…

Read More

UGC NET PUNJABI PREVIOUS PAPER WITH ANSWER DEC.2009

     December 2009 paper 2nd   1. ਪ੍ਰਕਾਰਜੀ ਭਾਸ਼ਾਂ ਵਿਗਿਆਨ ਸੰਬੰਧਿਤ ਹੈ :   (ੳ) ਸੋਸਿਊਰ ਨਾਲ            (ਅ) ਹੈਲੀਡੇ ਨਾਲ    (ੲ) ਰੋਲਾਂ ਬਾਰਤ ਨਾਲ.      (ਸ) ਜਾਨ ਲਾਇਨਜ਼ ਨਾਲ   2. ਚਿਹਨਿਤ ਹੈ :   (ੳ) ਧੁਨੀ ਬਿੰਬ.                 (ਅ) ਅਰਥ    (ੲ) ਸੰਕਲਪ                    (ਸ) ਸ਼ਬਦ   3.ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਮਾਨਤਾ ਪ੍ਰਾਪਤ ਹਨ :   (ੳ) 24                            (ਅ) 22    (ੲ) 23                            (ਸ) 28   4….

Read More