UGC NET PUNJABI PREVIOUS PAPER WITH ANSWER DEC.2009

     December 2009 paper 2nd  

1. ਪ੍ਰਕਾਰਜੀ ਭਾਸ਼ਾਂ ਵਿਗਿਆਨ ਸੰਬੰਧਿਤ ਹੈ : 

 (ੳ) ਸੋਸਿਊਰ ਨਾਲ            (ਅ) ਹੈਲੀਡੇ ਨਾਲ  

 (ੲ) ਰੋਲਾਂ ਬਾਰਤ ਨਾਲ.      (ਸ) ਜਾਨ ਲਾਇਨਜ਼ ਨਾਲ 

 2. ਚਿਹਨਿਤ ਹੈ 

(ੳ) ਧੁਨੀ ਬਿੰਬ.                 (ਅ) ਅਰਥ   

(ੲ) ਸੰਕਲਪ                    (ਸ) ਸ਼ਬਦ  

3.ਭਾਰਤੀ ਸੰਵਿਧਾਨ ਅਨੁਸਾਰ ਕਿੰਨੀਆਂ ਭਾਸ਼ਾਵਾਂ ਮਾਨਤਾ ਪ੍ਰਾਪਤ ਹਨ : 

 (ੳ) 24                            (ਅ) 22  

 (ੲ) 23                            (ਸ) 28  

4. ਸੁਰਤੰਦਾਂ ਦੀ ਕੰਬਣ ਰਫ਼ਤਾਰ ਨਾਲ ਸੰਬੰਧ ਹੈ : 

 (ੳ) ਨਾਸਿਕਤਾ.                 (ਅ) ਦਬਾਅ 

 (ੲ) ਤੀਬਰਤਾ                    (ਸ) ਪਿੱਚ 

 5. ਅਗੇਤਰ ਦਾ ਪ੍ਰਕਾਰਜ ਹੈ 

(ੳ) ਵਿਉਤਪਤੀ              (ਅ) ਵਿਕਾਰ  

(ੲ) ਵਿਉਤਪਤੀ ਤੇ ਵਿਕਾਰ (ਸ) ਇਹਨਾਂ ਵਿਚੋਂ ਕੋਈ ਨਹੀਂ

6. ਸਾਹਿਤ ਦੀ ਪ੍ਰਕਿਰਤੀ ਹੈ 

(ੳ) ਦਾਰਸ਼ਨਿਕ                   (ਅ) ਚਿਹਨਾਤਮਕ  

(ੲ) ਮਨੋਵਿਗਿਆਨਕ.            (ਸ) ਸੁਹਜਾਤਮਕ  

7. ‘ਗਿਆਨ ਰਤਨਾਵਲੀਕਿਸ ਉਪਰ ਆਧਾਰਿਤ ਹੈ 

(ੳ) ਭਾਈ ਗੁਰਦਾਸ ਦੀ ਪਹਿਲੀ ਵਾਰ   

(ਅ) ਸੋਢੀ ਮਿਹਰਬਾਨ ਵਾਲੀ ਜਨਮਸਾਖੀ  

(ੲ) ਭਾਈ ਬਾਲੇ ਵਾਲੀ ਜਨਮਸਾਖੀ 

(ਸ) ਆਦਿ ਸਾਖੀਆਂ 

 8. ‘ਜਪੁਜੀ ਸਾਹਿਬਦੀ ਰਚਨਾ ਕਿਸ ਰਾਗ ਵਿਚ ਹੈ 

 (ੳ) ਸਿਰੀਰਾਗ                    (ਅ) ਤਿਲੰਗ 

 (ੲ) ਤੁਖਾਰੀ                        (ੲ) ਕਿਸੇ ਰਾਗ ਵਿਚ ਨਹੀਂ 

 9.ਰੀਤੀ ਸੰਪਰਦਾਇ ਦਾ ਆਚਾਰੀਆ ਹੈ : 

 (ੳ) ਵਾਮਨ                        (ਅ) ਕੁੰਤਕ  

 (ੲ) ਵਿਸ਼ਵਨਾਥ.                  (ਸ) ਭਾਮਹ 

10. ਸੰਰਚਨਾਵਾਦ ਵਿਚ ਕੇਂਦਰੀ ਹੈ 

(ੳ) ਤੱਤਾਂ ਦਾ ਅਧਿਐਨ.                         (ਅ) ਤੱਤਾਂ ਦੇ ਸੰਬੰਧਾਂ ਦਾ ਅਧਿਐਨ  

(ੲ) ਪ੍ਰਕਾਰਜਾਂ ਦਾ ਅਧਿਐਨ.                   (ਸ) ਇਹਨਾਂ ਵਿਚੋਂ ਕੋਈ ਨਹੀਂ 

 11. ਧਰਮ ਦੇ ਆਧਾਰਤੇ ਕਾਲਵੰਡ ਕੀਤੀ 

 (ੳ) ਮੋਹਨ ਸਿੰਘ ਦੀਵਾਨਾ      

 (ਅ) ਕਿਰਪਾਲ ਸਿੰਘ ਕਸੇਲ ਤੇ ਪਰਮਿੰਦਰ ਸਿੰਘ  

 (ੲ) ਬਨਾਰਸੀ ਦਾਸ ਜੈਨ  

 (ਸ) ਬਾਵਾ ਬੁੱਧ ਸਿੰਘ  

12. ਅਸਤਿੱਤਵਵਾਦੀ ਚਿੰਤਕ ਹੈ 

 (ੳ) ਹੀਗਲ                      (ਅ) ਨੀਤਸੇ 

(ਸ) ਫ਼ਰਾਇਡ.                 (ੲ) ਹਾਈਡਿਗਰ  

13. ਪੰਜਾਬੀ ਵਿਚਲੋਕਵੇਦ ਸ਼ਬਦ ਪ੍ਰਚਲਿਤ ਕੀਤਾ 

(ੳ) ਹਰਿਭਜਨ ਸਿੰਘ          (ਅ) ਵਣਜਾਰਾ ਬੇਦੀ,  

(ੲ) ਦੇਵਿੰਦਰ ਸਤਿਆਰਥੀ   (ਸ) ਮਹਿੰਦਰ ਸਿੰਘ ਰੰਧਾਵਾ  

14. ਟੈਬੂ ਕੀ ਹੈ : 

 (ੳ) ਸਭਿਆਚਾਰਕ ਰੀਤ.       (ਅ) ਸਭਿਆਚਰਕ ਵਰਜਣਾ 

(ੲ) ਸਭਿਆਚਾਰਕ ਸੁਮੇਲ        (ਸ) ਸਭਿਆਚਾਰਕ ਮਾਨਤਾ 

 15. ‘ਦੰਤ ਕਥਾਦਾ ਸੰਬੰਧ ਹੈ 

(ੳ) ਸਮਾਜਕ ਯਥਾਰਥ ਨਾ.                 (ਅ) ਅਮਾਨਵੀ ਪਾਤਰਾਂ ਨਾਲ.        

(ੲ) ਮਿਥਿਹਾਸਕ ਪਾਤਰਾਂ ਨਾਲ.          (ਸ) ਇਤਿਹਾਸਕ ਪਾਤਰਾਂ ਨਾਲ  

16.‘ਗੋਈਹੈ : 

  (ੳ) ਖੇਡ                     (ਅ) ਕਲਾ 

  (ੲ) ਪਕਵਾਨ                 (ਸ) ਰੀਤ 

 17.  ‘ਸ਼ਬਦਾਂ ਦੀ ਪੈੜਦਾ ਕਰਤਾ ਹੈ 

(ੳ) ਗੁਰਬਖ਼ਸ਼ ਗਿਸੰਘ ਪ੍ਰੀਤਲੜੀ  (ਅ) ਤੇਜਾ ਸਿੰਘ  

(ੲ) ਪ੍ਰੇਮ ਪ੍ਰਕਾਸ਼ ਸਿੰਘ                    (ਸ) ਜੀ.ਐਸ. ਰਿਆਲ  

18. ਸੈਫੁਲ ਮਲੂਕਦਾ ਕਰਤਾ ਹੈ 

(ੳ) ਸ਼ਾਹ ਮੁਹੰਮਦ                     (ਅ) ਗ਼ੁਲਾਮ ਫ਼ਰੀਦ 

(ੲ) ਮੀਆਂ ਮੁਹੰਮਦ ਬਖ਼ਸ਼.         (ਸ) ਅਹਿਮਦਯਾਰ 

19. ‘ਰਹਿਤਨਾਮਿਆਂ` ਦਾ ਸੰਕਲਿਤ ਗ੍ਰੰਥ ਹੈ 

 (ੳ) ਪ੍ਰੇਮ ਸੁਮਾਰਗ          (ਅ) ਸਿੰਘਾਸਨ ਬਤੀਸੀ 

(ੲ) ਬਿਬੇਕ ਵਾਰਿਸ          (ਸ) ਮਹਿਮਾ ਪ੍ਰਕਾਸ਼  

20 ‘ਸਰਸਵਤੀ ਸਨਮਾਨ ਕਿਸ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ : 

 (ੳ) ਭਾਰਤੀ ਸਹਿਤ ਅਕਾਦਮੀ (ਅ) ਬਿਰਲਾ ਫ਼ਾਊਂਡੇਸ਼ਨ 

(ੲ) ਮੱਧ ਪ੍ਰਦੇਸ ਸਰਕਾਰ   (ਸ) ਸੰਸਕ੍ਰਿਤੀ ਸੰਸਥਾਨ  

21. (A) ਕਥਨਅਖੰਡੀ ਧੁਨੀਆਂ ਹਮੇਸ਼ਾ ਖੰਡੀ ਧੁਨੀਆਂ ਨਾਲ ਮਿਲ ਕੇ ਆਪਣੇ ਭਾਸ਼ਾਈ ਕਾਰਜਾਂ ਨੂੰ ਪੂਰਾ ਕਰਦੀਆਂ ਹਨ।  

(B) ਕਾਰਨਕਿਉਂਕਿ ਅਖੰਡੀ ਧੁਨੀਆਂ ਦੀ ਆਪਣੀ ਸੁਤੰਤਰ ਹੋਂਦ ਨਹੀਂ ਹੁੰਦੀ, ਪਰ ਇਹ ਖੰਡੀ ਧੁਨੀਆਂ ਤੋਂ ਬਗ਼ੈਰ ਵੀ ਆਪਣੀ ਭਾਸ਼ਾਈ ਹੋਂਦ ਨੂੰ ਸਥਾਪਿਤ ਕਰਦੀਆਂ ਹਨ।  

(ੳ) A ਪੂਰਨ ਠੀਕ ਹੈ, B ਵੀ ਪੂਰਨ ਠੀਕ ਹੈ  

(ਅ) A ਗ਼ਲਤ ਹੈ, B ਪੂਰਨ ਠੀਕ ਹੈ  

(ੲ) Á ਪੂਰਨ ਠੀਕ ਹੈ ਪਰ B ਆਂਸ਼ਿਕ ਠੀਕ ਹੈ  

(ਸ) A ਪੂਰਨ ਗ਼ਲਤ ਹੈ, B ਵੀ ਪੂਰਨ ਗ਼ਲਤ ਹੈ  

 22. (A) ਕਥਨ—// ਅਤੇ // ਦੇ ਉਚਾਰਨ ਵਿਚ ਫ਼ਰਕ ਘੋਸ਼ਤਾ ਦਾ ਹੈ। 

 (B) ਕਾਰਨਪਰ // ਦੇ ਉਚਾਰਨ ਸਮੇਂ ਹਵਾ ਸੁਰਤੰਤੂਆਂ ਵਿਚ ਕੰਬਣੀ ਪੈਦਾ ਕੀਤੇ ਬਿਨਾਂ ਬਹੁਤੀ ਮਾਤਰਾ ਵਿਚ ਬਾਹਰ ਆਉਂਦੀ ਹੈ।  

(ੳ) A ਆਂਸ਼ਿਕ ਠੀਕ ਹੈ, B ਪੂਰਨ ਗ਼ਲਤ ਹੈ  

(ਅ) A ਪੂਰਨ ਗ਼ਲਤ ਹੈ, B ਪੂਰਨ ਠੀਕ ਹੈ  

(ੲ) A ਅਤੇ B ਦੋਵੇਂ ਗ਼ਲਤ ਹਨ 

(ਸ) A ਅਤੇ B ਦੋਵੇਂ ਠੀਕ ਹਨ  

 23. (A) ਕਥਨਵਾਰਤਕ ਵਿਚ ਮਨੁੱਖੀ ਭਾਵਨਾਵਾਂ ਨੂੰ ਪ੍ਰਤੀਕਾਤਮਕ ਅਤੇ ਅਲੰਕਾਰਕ ਭਾਸ਼ਾ ਰਾਹੀਂ ਪ੍ਰਗਟਾਇਆ ਜਾਂਦਾ ਹੈ।  

(B) ਕਾਰਨਪਰ ਵਾਰਤਕ ਵਿਚ ਵਾਰਤਕਕਾਰ ਆਪਣੇ ਗਿਆਨ ਨੂੰ ਤਰਕ ਅਤੇ ਦਲੀਲ ਰਾਹੀਂ ਪ੍ਰਗਟਾਉਂਦਾ ਹੈ ਅਤੇ ਵਾਰਤਕ ਵਿਚ ਸੰਗੀਤਾਤਮਕਤਾ ਅਤੇ ਲੈਅ ਦਾ ਹੋਣਾ ਵੀ ਜ਼ਰੂਰੀ ਹੈ। 

(ੳ) A ਪੂਰਨ ਗ਼ਲਤ ਹੈ, B ਆਂਸ਼ਿਕ ਠੀਕ ਹੈ  

(ਅ) A ਪੂਰਨ ਗ਼ਲਤ ਹੈ, B ਪੂਰਨ ਗ਼ਲਤ ਹੈ  

(ੲ) A ਪੂਰਨ ਠੀਕ ਹੈ B ਆਂਸ਼ਿਕ ਸਹੀ ਹੈ  

(ਸ) A ਅਤੇ B ਦੋਵੇਂ ਠੀਕ ਹਨ  

 24. (A) ਕਥਨਰੁਮਾਂਸਵਾਦ ਮਨੁੱਖ ਦੀ ਪ੍ਰਕਿਰਤਕ ਮਨੁੱਖ ਬਣਨ ਦੀ ਪ੍ਰਬਲ ਰੀਝ ਵਿਚੋਂ ਪੈਦਾ ਹੁੰਦਾ ਹੈ।  

(B) ਕਾਰਨਇਹ ਮਨੁੱਖ ਅਤੇ ਕੁਦਰਤ ਦਾ ਮਾਨਵੀਕਰਨ ਕਰਨ ਦੇ ਨਾਲਨਾਲ ਮਨੁੱਖ ਦੇ ਸਮਾਜਕ ਸੰਘਰਸ਼ ਨੂੰ ਵੀ ਅਗਾਂਹਵਧੂ ਪੱਖ ਤੋਂ ਪੇਸ਼ ਕਰਦਾ ਹੈ।  

(ੳ) A ਪੂਰਾ ਠੀਕ ਹੈ, B ਵੀ ਪੂਰਾ ਠੀਕ ਹੈ  

(ਅ) A ਪੂਰਾ ਠੀਕ ਹੈ, B ਆਂਸ਼ਿਕ ਠੀਕ ਹੈ  

(ੲ) A ਅਤੇ B ਦੋਵੇਂ ਗ਼ਲਤ ਹਨ  

(ਸ) A ਆਂਸ਼ਿਕ ਠੀਕ ਹੈ, B ਪੂਰਾ ਠੀਕ ਹੈ  

25. (A) ਕਥਨਜਨਮਸਾਖੀਆਂ ਦੀ ਪ੍ਰਸਿੱਧੀ ਦਾ ਇਕ ਮੁੱਖ ਕਾਰਨ ਇਹਨਾਂ ਦੀਆਂ ਕਥਾਨਕ ਰੂੜ੍ਹੀਆਂ ਹਨ।  

(B) ਕਾਰਨਜਨਮਸਾਖੀ ਸਾਹਿਤ ਨੇ ਇਤਿਹਾਸਕ ਤੱਥਾਂ ਨੂੰ ਮਿੱਥਕ ਰੂਪ ਵਿਚ ਰੂਪਾਂਤਰਿਤ ਕੀਤਾ 

(ੳ) A ਪੂਰਨ ਸਹੀ ਹੈ, B ਵੀ ਪੂਰਨ ਸਹੀ ਹੈ  

(ਅ) A ਅਤੇ B ਦੋਵੇਂ ਗ਼ਲਤ ਹਨ  

(ੲ) A ਆਂਸ਼ਿਕ ਸਹੀ ਹੈ B ਵੀ ਆਂਸ਼ਿਕ ਸਹੀ ਹੈ 

(ਸ) A ਆਸ਼ਿਕ ਸਹੀ ਹੈ, B ਪੂਰਨ ਸਹੀ ਹੈ  

26. (A) ਕਥਨਪ੍ਰਗਤੀਵਾਦੀ ਲਹਿਰ ਸਵਾਧੀਨਤਾ ਲਹਿਰ ਦੇ ਨਾਲ ਵਧੀਫੁੱਲੀ, ਉਦੋਂ ਹਿੰਦੁਸਤਾਨ ਦਾ ਰਾਜਨੀਤਕ ਮਾਹੌਲ ਖੱਬੇਪੱਖੀ ਸਾਹਿਤਕ ਗਤੀਵਿਧੀਆਂ ਦੇ ਅਨੁਕੂਲ ਨਹੀਂ ਸੀ | 

 ( B ) ਕਾਰਨਭਾਵੇਂ ਆਜ਼ਾਦੀ ਦੀ ਲਹਿਰ ਖ਼ਤਮ ਹੋ ਗਈ ਫਿਰ ਵੀ ਪ੍ਰਗਤੀਵਾਦ ਬਨਾਮ ਸੁਤੰਤਰਤਾ ਲਹਿਰ ਦਾ ਖਾਤਾ ਬੰਦ ਨਹੀਂ ਹੋਇਆ।  

(ੳ) A ਆਂਸ਼ਿਕ ਠੀਕ ਹੈ, B ਪੂਰਨ ਠੀਕ ਹੈ  

(ਅ) A ਪੂਰਨ ਠੀਕ ਹੈ, B ਪੂਰਨ ਗ਼ਲਤ ਹੈ 

(ੲ) A ਅਤੇ B ਦੋਵੇਂ ਸਹੀ ਹਨ  

(ਸ) A ਪੂਰਨ ਠੀਕ ਹੈ, B ਆਂਸ਼ਿਕ ਠੀਕ ਹੈ 

27. (A) ਕਥਨਸ਼ਿਵ ਕੁਮਾਰ ਦੀ ਕਵਿਤਾ ਮੀਸ਼ੇ ਦੀ ਕਵਿਤਾ ਵਾਂਗ ਘੋਰ ਵਿਸ਼ਾਦ ਅਤੇ ਭਟਕਣਾ ਦਾ ਸ਼ਿਕਾਰ ਸੀ। 

 (B) ਕਾਰਨਪਰ ਸ਼ਿਵ ਕੁਮਾਰ ਦੀ ਕਵਿਤਾ ਵਿਚ ਰਾਗ ਅਤੇ ਭਾਵ ਦਾ ਸੰਤੁਲਨ ਨਹੀਂ ਸੀ। 

 (ੳ) A ਅਤੇ B ਦੋਵੇਂ ਠੀਕ ਹਨ  

(ਅ) A ਗ਼ਲਤ ਹੈ, B ਠੀਕ ਹੈ   

(ੲ) A ਪੂਰਨ ਠੀਕ ਹੈ B ਗ਼ਲਤ ਹੈ  

(ਸ) A ਅਤੇ B ਦੋਵੇਂ ਗ਼ਲਤ ਹਨ  

28. (A) ਕਥਨਸਭਿਆਚਾਰ ਦਾ ਭਾਵ ਹੈ ਵਿਸ਼ੇਸ਼ ਭੂਖੰਡ ਵਿਚ ਵੱਸਦੀ ਲੋਕਾਈ ਦਾ ਜੀਵਨਢੰਗ, ਰਹਿਣਸਹਿਣ ਅਤੇ ਕਦਰਾਂਕੀਮਤਾਂ।  

(B) ਕਾਰਨਇਹਨਾਂ ਵਿਚੋਂ ਸਭਿਆਚਾਰਕ ਸਾਪੇਖਤਾ ਅਤੇ ਸਭਿਆਚਾਰੀਕਰਨ ਦਾ ਸਿਧਾਂਤ ਵਿਕਸਿਤ ਹੁੰਦਾ ਹੈ। 

 (ੳ) A ਅਤੇ B ਦੋਵੇਂ ਠੀਕ ਹਨ 

 (ਅ) A ਅਤੇ B ਦੋਵੇਂ ਗ਼ਲਤ ਹਨ 

 (ੲ) A ਆਂਸ਼ਿਕ ਠੀਕ ਹੈ B ਵੀ ਆਂਸ਼ਿਕ ਠੀਕ ਹੈ 

 (ਸ) A ਠੀਕ ਹੈ, B ਆਂਸ਼ਿਕ ਠੀਕ ਹੈ 

 29. (A) ਕਥਨਪੰਜਾਬੀ ਖੋਜ ਕਾਰਜ ਵਿਚ ਪੁਸਤਕ ਸੂਚੀ ਕੇਵਲ ਗੁਰਮੁਖੀ ਲਿਪੀ ਦੇ ਵਰਣਾਂ ਦੀ ਤਰਤੀਬ ਅਨੁਸਾਰ ਬਣਾਈ ਜਾਂਦੀ ਹੈ। ਇਸ ਵਿਚ ਮੁਹਾਰਨੀ ਦੇ ਕ੍ਰਮ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ। 

 (B) ਕਾਰਨਬਿੰਦੀ ਅਤੇ ਟਿੱਪੀ ਵਾਲੇ ਸਾਰੇ ਨਾਂ ਪੁਸਤਕ ਸੂਚੀ ਦੇ ਅਖ਼ੀਰਤੇ ਹੀ ਆਉਂਦੇ ਹਨ।  

(ੳ) A ਅਤੇ B ਦੋਵੇਂ ਸਹੀ ਹਨ 

 (ਅ) A ਪੂਰਨ ਗ਼ਲਤ ਹੈ, B ਵੀ ਪੂਰਨ ਗ਼ਲਤ ਹੈ 

 (ੲ) A ਆਂਸ਼ਿਕ ਠੀਕ ਹੈ ਪਰ B ਪੂਰਨ ਠੀਕ ਹੈ  

(ਸ) A ਪੂਰਨ ਠੀਕ ਹੈ, B ਆਂਸ਼ਿਕ ਠੀਕ ਹੈ  

30. (A) ਕਥਨਚਿਹਨ ਵਿਗਿਆਨਕ ਵਿਧੀ ਦਾ ਸੰਬੰਧ ਸਾਹਿਤ ਅਧਿਐਨ ਦੇ ਨਾਲਨਾਲ ਬ੍ਰਹਿਮੰਡ ਦੇ ਸਾਰੇ ਵਰਤਾਰਿਆਂ ਦੇ ਅਧਿਐਨ ਨਾਲ ਹੈ ਜੋ ਅਰਥਰਹਿਤ ਹਨ 

 (B) ਕਾਰਨਚਿਹਨ ਵਿਗਿਆਨ ਦੀ ਪ੍ਰਕਿਰਤੀ ਸਿਸਟਮੀ ਹੈ ਜਿਸ ਵਿਚ ਸੰਬੰਧਾਂ ਦੇ ਸਿਸਟਮ ਨੂੰ ਆਧਾਰ ਬਣਾਇਆ ਜਾਂਦਾ ਹੈ।  

(ੳ) A ਗ਼ਲਤ ਹੈ, B ਠੀਕ ਹੈ  

(ਅ) A ਠੀਕ ਹੈ, B ਗ਼ਲਤ ਹੈ  

(ੲ) A ਅਤੇ B ਦੋਵੇਂ ਠੀਕ ਹਨ 

 (ਸ) A ਅਤੇ B ਦੋਵੇਂ ਗ਼ਲਤ ਹਨ  

 31. ਲੜੀਵਾਰ ਲਿਖੋ 

(i) ਅਰਥ          (ii) ਧੁਨੀ-  

(iii) ਸ਼ਬਦ        (iv) ਰੂਪਗ੍ਰਾਮ  

(ੳ) (i)   (iii)   (॥)  (iv)  

(ਅ) (iii)  (ii)   (iv)   (i) 

(ੲ) (ii)   (iv)   (iii)   (i)  

(ਸ) (i)   (ii)   (iv)   (iii) 

 32. ਲੜੀਵਾਰ ਲਿਖੋ : 

(i) ਪਾਲੀ                            (iii) ਪ੍ਰਾਕ੍ਰਿਤ 

(ii) ਵੈਦਿਕ ਸੰਸਕ੍ਰਿਤ            (iv) ਅਪਭ੍ਰੰਸ਼  

(ੳ) (ii) (iii) (i) (iv) 

(ਅ) (i) (ii) (iv) (iii)  

(ੲ) (iii) (ii) (iv) (i) 

(ਸ) (ii) (i) (iii) (iv)  

33. ਬਸਾਲਿਆਂ ਦੇ ਆਰੰਭ ਨੂੰ ਕਾਲਕ੍ਰਮ ਅਨੁਸਾਰ ਲਿਖੋ : 

(i) ਪੰਜ  ਦਰਿਆ        (ii) ਨਾਗਮਣੀ 

 (iii) ਸਮਦਰਸ਼ੀ         (iv) ਪ੍ਰੀਤਲੜੀ  

 (ੳ) (i) (iii) (iv)(ii)  

(ਅ) (ii) (iii) (i) (iv)  

(ੲ) (iv) (i) (ii) (iii)  

 (ਸ) (iii) (ii) (i) (iv)  

34. ਜਨਮ ਦੇ ਆਧਾਰਤੇ ਲੇਖਿਕਾਵਾਂ ਦਾ ਕਾਲਕ੍ਰਮ ਦੱਸੋ :  

(1) ਅਜੀਤ ਕੌਰ                  (ii) ਪ੍ਰਭਜੋਤ ਕੌਰ 

 (॥।) ਦਲੀਪ ਕੌਰ ਟਿਵਾਣਾ   (iv) ਅਮ੍ਰਿਤਾ ਪ੍ਰੀਤਮ 

 (ੳ) (ii) (iv) (iii) (i) 

 (ਅ) (iv) (ii) (i) (iii) 

 (ੲ) (iii) (ii) (i)  (iv) 

(ਸ) (ii) (iii) (i)  (iv) 

35. ਸੂਚੀ ।                              ਸੂਚੀ II  

(i) ਤਰਲੋਕ ਸਿੰਘ ਕੰਵਰ               (A) ਸਾਹਿਤ ਵਿਗਿਆਨ  

(ii) ਅਤਰ ਸਿੰਘ.                         (B) ਸਾਹਿਤਿਆਰਥ 

 (iii) ਹਰਿਭਜਨ ਸਿੰਘ.                 (C) ਸਭਿਆਚਾਰਕ ਵਿਗਿਆਨ  

(iv) ਸੰਤ ਸਿੰਘ ਸੇਖੋਂ                      (D) ਕਾਵਿ ਅਧਿਐਨ  

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

 (ੳ) (iii)  (iv)   (i)   (ii)  

(ਅ) (iv).  (iii)   (ii).  (i) 

 (ੲ) (i)     (iii)  (ii)    (iv) 

(ਸ) (ii)     (i)   (iv).  (iii) 

 36.  ਸੂਚੀ                                    II ਸੂਚੀ  

  (A) ਤੌਹੀਦ                            (i) ਅਧਿਆਤਮਕ ਵਿਕਾਸ ਦਾ ਪੜਾਅ 

  (B) ਇਨਸਾਨੁਲ ਕਾਮਿਲ            (ii) ਕੁਰਾਨ ਸ਼ਰੀਫ਼  

  (C) ਤਰੀਕਤ                          (iii) ਪੂਰਨ ਮਾਨਵ 

(D) ਇਸਲਾਮ.                      (iv) ਰੱਬੀ ਏਕਤਾ  

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

 (ੳ) (iii) (iv) (ii) (i) 

 (ਅ) (i) (iv) (ii) (iii) 

 (ੲ) (iii) (iv) (i) (ii)

(ਸ) (iv) (iii) (i) (ii)

 

37.  ਸੂਚੀ।                          ਸੂਚੀ II  

(i) ਕਲਰ ਕੇਰੀ ਛੱਪੜੀ।                  (A) ਪ੍ਰਭਜੋਤ ਕੌਰ 

 (ii) ਇਹ ਹਮਾਰਾ ਜੀਵਣਾ               (B) ਅੰਮ੍ਰਿਤਾ ਪ੍ਰੀਤਮ 

 iii) ਪਿੰਜਰ                                 (C) ਦਲੀਪ ਕੌਰ ਟਿਵਾਣਾ 

(iv) ਇਸ਼ਕ ਸ਼ਰ੍ਹਾ ਕੀ ਨਾਤਾ              (D) ਚੰਦਨ ਨੇਗੀ  

 ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ : 

 (ੳ) (iii) (iv) (i) (ii)  

(ਅ) (iv) (iii) (ii) (i) 

 (ੲ) (iii) (iv) (i) (ii)  

 (ਸ) (ii) (iii) (i) (iv)  

38.  ਸੂਚੀ                               ਸੂਚੀ II  

(A) ਸਿੱਠਣੀ                             (i) ਸ਼ੌਕ ਪ੍ਰਧਾਨ  

(B) ਅਲਾਹੁਣੀ                          (ii) ਉਸਤਤ ਪ੍ਰਧਾਨ 

 (C) ਸੁਹਾਗ.                            (iii) ਵਿਅੰਗ ਪ੍ਰਧਾਨ 

(D) ਭੇਟ.                                (iv) ਮੰਗਲ ਕਾਮਨਾ ਮੂਲਕ                                                 

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ :  

(ੳ) (iv) (i) (iii) (ii) 

(ਅ)  (iii) (ii) (iv) (i)  

(ੲ)  (iii) (i) (iv) (ii) 

(ਸ) (iv) (iii) (i) (ii) 

 39. ਸੂਚੀ 1                             ਸੂਚੀ II  

  (A) ਲਾਲਾ ਕਿਰਪਾ ਸਾਗਰ.       (1) ਏਸ਼ੀਆ ਦਾ ਚਾਨਣ 

  (B) ਮੋਹਨ ਸਿੰਘ.                     (ii) ਪੰਜਾਬੀ ਸ਼ਤਾਬਦ

  (C) ਗੁਰੂਬਖ਼ਸ਼                       (iii) ਲਕਸ਼ਮੀ ਦੇਵੀ  

  (D) ਪ੍ਰਕਾਸ਼ ਟੰਡਨ.                (iv) ਮੇਰਾ ਦਾਗਿਸਤਾਨ  

ਉਪਰੋਕਤ ਵਿਚੋਂ ਕਿਹੜਾ ਕ੍ਰਮ ਸਹੀ ਹੈ 

(ੳ) (iii) (i) (iv) (ii) 

(ਅ) (iv) (iii) (i) (ii) 

(ੲ) (iii) (iv) (ii) (i)  

(ਸ) (i)  (iv) (iii) (ii) 

40.ਕਿਹੜਾ ਜੁੱਟ ਸਹੀ ਹੈ : 

(ੳ) ਕਿਸ ਪਹਿ ਖੋਲਹੁ ਗੰਠੜੀ.-ਨਾਟਕ            (ਅ) ਸੜਕਨਾਮਾ-ਨਾਵਲ 

(ੲ) ਕਾਗ਼ਜ਼ ਤੇ ਕੈਨਵਸ-ਵਾਰਤਕ                   (ਸ) ਮਾਵਾਂ-ਧੀਆਂ-ਕਵਿਤਾ 

41. ਇਹਨਾਂ ਵਿਚੋਂ ਕਿਹੜਾ ਪੰਜਾਬੀ ਕਹਾਣੀਕਾਰ ਨਹੀਂ ਹੈ  

(ੳ) ਦੇਸ ਰਾਜ ਕਾਲੀ                           (ਅ) ਸੁਖਜੀਤ  

(ੲ) ਸਾਂਵਲ ਧਾਮੀ.                               (ਸ) ਸੁਖਵਿੰਦਰ ਅੰਮ੍ਰਿਤ  

42.ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ 

(ੳ) 1956                                      (ਅ) 1950  

(ੲ) 1947                                      (ਸ) 1960  

43. ਕਿਹੜਾ ਜੁੱਟ ਸਹੀ ਹੈ 

(ੳ) ਕ੍ਰੋਧ-ਦੁੱਤ ਵਿਅੰਜਨ.                       (ਅ) ਬਾਂਗ—ਅਨੁਨਾਸਿਕਤਾ  

(ੲ) ਮੁੱਕਾ—ਵਿਅੰਜਨ ਗੁੱਛਾ.                     (ਸ) ਘਰ-ਬਲ  

44.‘ਘਰਸ਼ਬਦ ਵਿਚ ਕਿਹੜਾ ਕਾਰਕੀ ਰੂਪਾਂਤਰੀ ਪ੍ਰਤਿਐ ਹੈ :   

 (ੳ) ਕਰਮ                             (ਅ) ਕਰਣ 

 (ੲ) ਅਪਾਦਾਨ                       (ਸ) ਸੰਪਰਦਾਨ   

 45.ਸਾਤਵਿਕ ਭਾਵਾਂ ਦਾ ਵਰਗ ਹੈ : 

(ੳ) ਸਥਾਈ ਭਾਵ                         (ਅ) ਅਨੁਭਾਵ  

(ੲ) ਵਿਭਾਵ.                                (ਸ) ਸੰਚਾਰੀ ਭਾਵ  

46. ਕਿਹੜਾ ਜੁੱਟ ਸਹੀ ਹੈ 

(ੳ) ਮੱਛਲੀ—ਹੱਥਾਂ ਦਾ ਗਹਿਣਾ                    (ਅ) ਆਰਸੀ—ਨੱਕ ਦਾ ਗਹਿਣਾ 

(ੲ) ਤੋੜੇ—ਪੈਰਾਂ ਦਾ ਗਹਿਣਾ                         (ਸ) ਨੇਤੀਆ—ਗਲ ਦਾ ਗਹਿਣਾ  

 47. ਕਿਹੜਾ ਜੁੱਟ ਸਹੀ ਹੈ : 

(ੳ) ਮੋਹਨ ਸਿੰਘ ਦੀਵਾਨਾ-ਅਰਸਤੂਵਾਦੀ ਆਲੋਚਕ  

(ਅ) ਸੰਤ ਸਿੰਘ ਸੇਖੋਂ-ਸੰਰਚਨਾਵਾਦੀ ਆਲੋਚਕ  

(ੲ) ਹਰਿਭਜਨ ਸਿੰਘ-ਇਤਿਹਾਸਵਾਦੀ ਆਲੋਚਕ – 

(ਸ) ਅਤਰ ਸਿੰਘ–ਪ੍ਰਗਤੀਵਾਦੀ ਆਲਚੋਕ  

 48.ਕਿਹੜੀ ਧਾਰਾ ਪਰਮਾਤਮਾ ਨੂੰ ਨਿਰਗੁਣ ਦੱਸਦੀ ਹੈ 

(ੳ) ਭਗਤ ਬਾਣੀ                     (ਅ) ਗੁਰਮਤਿ ਕਾਵਿ  

(ੲ) ਕਿੱਸਾ-ਕਾਵਿ                      (ਸ) ਸੂਫ਼ੀ ਕਾਵਿ  

 ਪੈਰਾ—ਇਹੀ ਆਖ ਸਕਦਾ ਹਾਂ ਕਿ ਦੁਨੀਆਂ ਇਕ ਸ਼ਾਨਦਾਰ ਮਹੱਲ ਹੈ, ਜਿਸ ਦੇ ਅਨੇਕਾਂ ਇਕ ਤੋਂ ਇਕ ਚੜ੍ਹਦੇ ਭਾਗ ਹਨ। ਇਕ ਪਿਆਰਾ ਭਾਗ ਸਾਡਾ ਆਪਣਾ ਦੇਸ ਹੈ। ਸਾਡੇ ਦੇਸ ਵਿਚ ਵੱਖਰੀਆਂ ਹੀ ਜੀਵਨ-ਜਾਚਾਂ ਵਾਲੇ ਲੋਕ ਵੱਸਦੇ ਹਨ। ਹਰ ਬੋਲੀ ਪਿਆਰੀ ਤੇ ਹਰ ਜਾਚ ਸਿਆਣੀ ਹੈ। ਜਿਉਂ-ਜਿਉਂ ਹਰ ਪਾਸੇ ਗਹੁ ਨਾਲ ਵੇਖਦਾ ਹਾਂ, ਆਪਣੇ ਦੇਸ ਦੇ ਪਰਬਤ, ਨਦੀਆਂ, ਜੰਗਲ, ਸਾਗਰ, ਪਸ਼ੂ, ਪੰਛੀ ਤੇ ਇਹਦੇ ਬੀਆਬਾਨ ਵੀ ਪਲੋ-ਪਲ ਸੋਹਣੇਰੇ ਹੁੰਦੇ ਜਾਂਦੇ ਮੈਨੂੰ ਦਿਸਦੇ ਹਨ।  

49. ਉਪਰੋਕਤ ਪੈਰੇ ਦਾ ਮੁੱਖ ਥੀਮ ਹੈ 

(ੳ) ਘਰ ਦਾ ਪਿਆਰ  

(ਅ) ਦੇਸ਼ ਦੀ ਵੰਨ-ਸੁਵੰਨਤਾ  

(ੲ) ਦੇਸ ਪਿਆਰ  

(ਸ) ਸਦਭਾਵਨਾ  

50. ਪੈਰੇ ਵਿਚ ਲੇਖਕ ਨੇ ਕਿਸ ਵਿਚਾਰਤੇ ਬਲ ਕਿਸ ਉੱਤੇ ਹੈ 

(ੳ) ਦੇਸ ਦਾ ਭੂਗੋਲ  

(ਅ) ਦੇਸ ਦੀ ਸੁੰਦਰਤਾ  

(ੲ) ਸਭਿਅਤਾ ਦੇ ਚਿੰਨ੍ਹ  

(ਸ) ਧਰਮ ਨਿਰਪੇਖਤਾ 

Leave a Reply

Your email address will not be published. Required fields are marked *